Multani Mal Modi College GK Quiz Team Got First Position in Punjabi University Patiala Inter-Zonal Youth Festival-2023
Patiala: November 30, 2023
Students of Multani Modi College Patiala have got first position in GK Quiz in Inter-Zonal Youth festival held at Punjabi University Patiala during November 21-24, 2023. The team comprised of Yashna Goyal (B.A. III), Mankirat Singh (B.A. III) and Baljeet Singh (B.A. II). The college Principal Dr. Khushvinder Kumar congratulated the students for their achievement and teachers-in-charge for their sincere efforts. Prof. Jasvir Kaur, Vice-Principal, Prof. Neena Sareen, Dean, Co-curricular Activities, Dr. Ajit Kumar (Convener GK Quiz committee), Dr. Ganesh Sethi, Dr. Harmohan Sharma, Dr. Deepika Singla, Dr. Pooja, Dr. Kavita and Dr. Manish Sharma were also presented on this occasion.
ਯੂਨੀਵਰਸਿਟੀ ਪਟਿਆਲਾ ਅੰਤਰ-ਜ਼ੋਨਲ ਯੁਵਕ ਮੇਲਾ-2023 ਵਿੱਚ ਮੋਦੀ ਕਾਲਜ ਦੀ ਕੁਇੱਜ਼ ਟੀਮ ਅਵੱਲ
ਪਟਿਆਲਾ: 30 ਨਵੰਬਰ, 2023
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਯੋਜਿਤ ਕੀਤੇ ਗਏ ਅੰਤਰ-ਜ਼ੋਨਲ ਯੁਵਕ ਮੇਲੇ ਵਿੱਚ ਮੁਲਤਾਨੀ ਮੋਦੀ ਕਾਲਜ ਪਟਿਆਲਾ ਦੀ ਜੀ.ਕੇ. ਕੁਇਜ਼ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਟੀਮ ਵਿੱਚ ਯਾਸ਼ਨਾ ਗੋਇਲ (ਬੀ.ਏ. ਭਾਗ ਤੀਜਾ), ਮਨਕੀਰਤ ਸਿੰਘ (ਬੀ.ਏ. ਭਾਗ ਤੀਜਾ) ਅਤੇ ਬਲਜੀਤ ਸਿੰਘ (ਬੀ.ਏ ਭਾਗ ਦੂਜਾ) ਸ਼ਾਮਲ ਸਨ।
ਕਾਲਜ ਪ੍ਰਿੰਸੀਪਲ ਡਾ: ਖੁਸ਼ਵਿੰਦਰ ਕੁਮਾਰ ਜੀ ਨੇ ਇਸ ਪ੍ਰਾਪਤੀ ਲਈ ਵਿਦਿਆਰਥੀਆਂ ਅਤੇ ਅਧਿਆਪਕ ਇੰਚਾਰਜਾਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਵਾਈਸ ਪ੍ਰਿੰਸੀਪਲ ਡਾ. ਜਸਵੀਰ ਕੌਰ, ਪ੍ਰੋ: ਨੀਨਾ ਸਰੀਨ, ਡੀਨ, ਸਹਿ-ਪਾਠਕ੍ਰਮ ਕਿਰਿਆਵਾਂ, ਡਾ: ਅਜੀਤ ਕੁਮਾਰ (ਕਨਵੀਨਰ ਜੀ.ਕੇ. ਕੁਇਜ਼ ਕਮੇਟੀ), ਡਾ: ਗਣੇਸ਼ ਸੇਠੀ, ਡਾ: ਹਰਮੋਹਨ ਸ਼ਰਮਾ, ਡਾ: ਦੀਪਿਕਾ ਸਿੰਗਲਾ, ਡਾ: ਪੂਜਾ, ਡਾ: ਕਵਿਤਾ ਅਤੇ ਡਾ: ਮਨੀਸ਼ ਸ਼ਰਮਾ ਵੀ ਹਾਜ਼ਿਰ ਸਨ।